ਖੁ/ਦਕੁਸ਼ੀ ਲਈ ਉਕਸਾ ਰਿਹਾ ਹੈ ChatGPT? ਓਪਨਏਆਈ ਖ਼ਿਲਾਫ਼ ਦਰਜ ਹੋਏ ਸੱਤ ਕੇਸ; ਜਾਣੋ ਕੀ ਹੈ ਪੂਰਾ ਮਾਮਲਾ

14

7November 2025 Aj Di Awaaj

International Desk ਅੱਜ ਦੇ ਆਧੁਨਿਕ ਯੁੱਗ ਵਿੱਚ ਚੈਟਜੀਪੀਟੀ ਨੇ ਲੋਕਾਂ ਦੀ ਜ਼ਿੰਦਗੀ ਕਾਫ਼ੀ ਆਸਾਨ ਬਣਾ ਦਿੱਤੀ ਹੈ। ਇਸ ਦਰਮਿਆਨ ਕੁਝ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜੋ ਤੁਹਾਨੂੰ ਹੈਰਾਨ ਕਰ ਸਕਦੀਆਂ ਹਨ।

ਦਰਅਸਲ, ਓਪਨਏਆਈ ਵਿਰੁੱਧ ਇਸ ਵੇਲੇ ਸੱਤ ਕੇਸ ਚੱਲ ਰਹੇ ਹਨ। ਇਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੈਟਜੀਪੀਟੀ ਲੋਕਾਂ ਨੂੰ ਖੁਦਕੁਸ਼ੀ ਕਰਨ ਅਤੇ ਨੁਕਸਾਨਦੇਹ ਭਰਮਾਂ ਵੱਲ ਧੱਕ ਰਿਹਾ ਹੈ, ਭਾਵੇਂ ਉਨ੍ਹਾਂ ਨੂੰ ਪਹਿਲਾਂ ਕੋਈ ਮਾਨਸਿਕ ਸਿਹਤ ਦੀ ਸਮੱਸਿਆ ਨਹੀਂ ਸੀ।