Slony
ਮਹਿਲਾ ਕਰਮਚਾਰੀਆਂ ਲਈ ਸਰਕਾਰ ਵੱਲੋਂ 60 ਦਿਨਾਂ ਦੀ ਵਿਸ਼ੇਸ਼ ਮਾਤਰਤਵ ਛੁੱਟੀ ਦੀ ਵੱਡੀ ਰਾਹਤ
ਸ਼ਿਮਲਾ,20 ਫਰਵਰੀ 2025 Aj Di Awaaj
ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਦੀ ਦੂਰਦਰਸ਼ੀ ਅਗਵਾਈ ਹੇਠ, ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਰਕਾਰੀ ਨੌਕਰੀ ਕਰ ਰਹੀਆਂ ਮਹਿਲਾਵਾਂ...
ਸਾਈਬਰ ਠੱਗੀ ਦੇ 27 ਮਾਮਲਿਆਂ ਵਿੱਚ 50 ਲੱਖ ਰੁਪਏ ਕਰਵਾਏ ਵਾਪਸ – ਜ਼ਿਲ੍ਹਾ...
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਫ਼ਤਹਿਗੜ੍ਹ ਸਾਹਿਬ ...
“ਭਿੰਡੀ ਸੈਦਾਂ ਵਿੱਚ ਪੁਲਿਸ ਵੱਲੋਂ ਪਾਕਿਸਤਾਨੀ ਡਰੋਨ ਕਬਜ਼ੇ ਵਿੱਚ ਲਿਆ”
20 ਫਰਵਰੀ 2025 Aj Di Awaajਥਾਣਾ ਭਿੰਡੀ ਸੈਦਾਂ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਪਿੰਡ ਵੇਹਰਾ ਦੇ ਖੇਤਾਂ ਵਿਚੋਂ ਇੱਕ ਪਾਕਿਸਤਾਨੀ ਡਰੋਨ ਬਰਾਮਦ...
ਰਹੱਸਮਈ ਹਾਲਾਤ ‘ਚ ਨੌਜਵਾਨ ਦੀ ਲਾਸ਼ ਬਰਾਮਦ, ਖਰੜ ‘ਚ ਕਰਦਾ ਸੀ ਗੱਡੀਆਂ ਦਾ ਕਾਰੋਬਾਰ….
20 ਫਰਵਰੀ 2025 Aj Di Awaaj
ਅੱਜ ਸਵੇਰੇ ਕੋਟਕਪੂਰਾ ਦੇ ਦੁਆਰੇਆਣਾ ਰੋਡ ਨੇੜੇ ਇਕ ਖਾਲੀ ਖੇਤ ਵਿੱਚੋਂ ਇੱਕ ਨੌਜਵਾਨ ਦੀ ਮ੍ਰਿਤਕ ਲਾਸ਼ ਬਰਾਮਦ ਹੋਈ ਹੈ।...
“ਅੰਮ੍ਰਿਤਸਰ ਵਿੱਚ ਦਰਦਨਾਕ ਹਾਦਸਾ, 2 ਲੋਕਾਂ ਦੀ ਮੌਤ, ਮਾਮਲਾ ਪੁਲਿਸ ਦੀ ਜਾਂਚ ਅਧੀਨ”
20 ਫਰਵਰੀ 2025 Aj Di Awaaj"ਅੰਮ੍ਰਿਤਸਰ ਦੇ ਥਾਣਾ ਵੱਲਾ ਖੇਤਰ ਵਿੱਚ ਰਾਤ ਦੇ ਸਮੇਂ ਇੱਕ ਦਰਦਨਾਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ, ਰਾਤ 2 ਵਜੇ ਦੇ...
ਪਿੰਡ ਕੱਲਰਖੇੜਾ: ਆਮ ਆਦਮੀ ਪਾਰਟੀ ਦੇ ਸਰਪੰਚ ਦੇ ਪਤੀ ਦੀ ਗੋਲੀ ਮਾਰ ਕੇ ਹੱਤਿਆ,...
20 ਫਰਵਰੀ 2025 Aj Di Awaaj
ਪਿੰਡ ਕੱਲਰਖੇੜਾ ਵਿਖੇ ਸਰਪੰਚ ਦੇ ਪਤੀ ਦੀ ਗੋਲੀ ਮਾਰ ਕੇ ਹੱਤਿਆ
ਉਪ ਮੰਡਲ ਦੇ ਪਿੰਡ ਕੱਲਰਖੇੜਾ ਵਿੱਚ ਇੱਕ ਹਿੰਸਕ ਘਟਨਾ...
“ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਅਲੌਕਿਕ ਤਸਵੀਰਾਂ ਸਾਹਮਣੇ ਆਈਆਂ”
20 ਫਰਵਰੀ 2025 Aj Di Awaajਪੰਜਾਬ ਵਿੱਚ ਅੱਜ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਤੇਜ਼ ਹਵਾਵਾਂ ਚਲਣ ਦੀ ਸੰਭਾਵਨਾ ਹੈ। ਮੌਸਮ...
“ਹਲਵਾਰਾ ਹਵਾਈ ਅੱਡੇ ਦੀ ਸਮੀਖਿਆ: ਰਾਜ ਸਭਾ ਮੈਂਬਰ ਅਤੇ ਡਿਪਟੀ ਕਮਿਸ਼ਨਰ ਦੀ IAF ਅਤੇ...
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਸੰਸਦ ਮੈਂਬਰ ਨੇ ਕਿਹਾ! ਏਅਰ ਇੰਡੀਆ ਨਾਲ ਟਰਮੀਨਲ ਬਿਲਡਿੰਗ 'ਤੇ ਆਪਣਾ ਦਫਤਰ ਖੋਲ੍ਹਣ ਲਈ ਗੱਲਬਾਤ ਕਰਨਗੇਹਲਵਾਰਾ (ਲੁਧਿਆਣਾ), 20 ਫਰਵਰੀ...
ਫੂਡ ਸੇਫਟੀ ਐਕਟ ਨੂੰ ਸਹੀ ਤਰ੍ਹਾਂ ਲਾਗੂ ਕਰਨ ਲਈ ਫੂਡ ਸੇਫਟੀ ਜਾਗਰੂਕਤਾ ਕੈਂਪਾਂ ਦਾ...
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,ਮੋਗਾ
95 ਫੂਡ ਬਿਜਨੈਸ ਆਪਰੇਟਰਾਂ ਨੂੰ ਦਿੱਤੀ ਫੂਡ ਸੇਫਟੀ ਦੀ ਟ੍ਰੇਨਿੰਗ-ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾਮੋਗਾ, 20 ਫਰਵਰੀ 2025 Aj Di Awaajਪੰਜਾਬ ਸਰਕਾਰ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (20 ਫਰਵਰੀ 2025)
20 ਫਰਵਰੀ 2025 Aj Di Awaajਆਸਾ॥
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ...





















