Aj Di Awaaj
Instant Loan ਲੈਣ ਨਾਲੋਂ ਇਹ ਹੈ ਵਧੀਆ ਵਿਕਲਪ, ਘੱਟ ਲਗੇਗਾ ਵਿਆਜ
ਮਿਉਚੁਅਲ ਫੰਡ ‘ਤੇ ਸੁਪਰਫਾਸਟ ਲੋਨ ਦੇ ਹੋਰ ਲਾਭਾਂ ਵਿੱਚ ਘੱਟ ਵਿਆਜ ਦਰਾਂ ਸ਼ਾਮਲ ਹਨ। ਕਿਉਂਕਿ ਇਹ ਕਰਜ਼ਾ ਗਿਰਵੀ ਰੱਖੇ ਸ਼ੇਅਰਾਂ ਦੇ ਮੁਕਾਬਲੇ ਹੈ ਅਤੇ...
ਪਹਿਲੀ ਜਨਵਰੀ ਤੋਂ ਇਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਰੱਦ ਹੋ ਜਾਣਗੇ!, ਜਾਣੋ ਨਵੇਂ ਨਿਯਮਾਂ...
Ration Card rules- ਭਾਰਤ ਸਰਕਾਰ ਦੇਸ਼ ਦੇ ਲੋਕਾਂ ਲਈ ਕਈ ਯੋਜਨਾਵਾਂ ਚਲਾਉਂਦੀ ਹੈ। ਦੇਸ਼ ਦੇ ਕਰੋੜਾਂ ਲੋਕ ਇਨ੍ਹਾਂ ਸਰਕਾਰੀ ਯੋਜਨਾਵਾਂ ਦਾ ਲਾਭ ਲੈ ਰਹੇ...
ਪੰਜਾਬ ਬੰਦ ਦੇ ਸੱਦੇ ਕਾਰਨ ਅੱਜ ਮੋਗਾ ਮੁਕੰਮਲ ਬੰਦ, ਕਿਸਾਨਾਂ ਨੇ ਲਗਾਏ ਧਰਨੇ
ਅੱਜ ਪੰਜਾਬ ਭਰ ਦੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਕਾਰਨ ਅੱਜ ਪੰਜਾਬ ਵਿੱਚ ਬੰਦ...
Rahul Gandhi Vietnam Visit: ਮਨਮੋਹਨ ਸਿੰਘ ਨੂੰ ਲੈਕੇ ਸੋਗ ‘ਚ ਦੇਸ਼ , ਦੂਜੇ ਪਾਸੇ...
Rahul Gandhi Vietnam Visit: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਕਾਰਨ ਦੇਸ਼ ਵਿੱਚ ਸੱਤ ਦਿਨਾਂ ਦਾ ਰਾਸ਼ਟਰੀ ਸੋਗ ਹੈ। ਭਾਜਪਾ ਨੇ...
ਭਲਕੇ ਪੰਜਾਬ ਵਿੱਚ ਬੰਦ ਰਹੇਗੀ ਰੇਲ ਸੇਵਾ, ਪੰਜਾਬ ਬੰਦ ਤੋਂ ਬਾਅਦ ਰੇਲਵੇ ਵਿਭਾਗ ਨੇ...
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਟਰੇਨਾਂ ਸੋਮਵਾਰ ਨੂੰ ਅੰਬਾਲਾ ਅਤੇ ਦਿੱਲੀ ਜਾਂ ਸਹਾਰਨਪੁਰ ਵੱਲ ਹੀ ਚੱਲਣਗੀਆਂ। ਇਸ ਦੌਰਾਨ ਸੋਮਵਾਰ ਨੂੰ ਸਵੇਰੇ 7 ਵਜੇ...
ਸ਼ਿਮਲਾ ਘੁੰਮਣ ਆਏ ਪੰਜਾਬ ਦੇ 4 ਨੌਜਵਾਨਾਂ ਨੂੰ ਜੁੱਤੇ ਖਰੀਦਣਾ ਪਿਆ ਭਾਰੀ, ਚੁੱਕ ਕੇ...
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਬਰਫਬਾਰੀ ਦਾ ਆਨੰਦ ਲੈਣ ਲਈ ਸੈਲਾਨੀ ਵੱਡੀ ਗਿਣਤੀ ‘ਚ ਪਹੁੰਚ ਰਹੇ ਹਨ। ਇਸ ਦੌਰਾਨ ਪੰਜਾਬ ਦੇ ਚਾਰ ਨੌਜਵਾਨ...
ਪੇਟ ਗੈਸ ਦਾ ਮੁੱਖ ਕਾਰਨ ਹਨ ਇਹ 5 ਭੋਜਨ, ਜ਼ਿਆਦਾ ਖਾਓਗੇ ਤਾਂ ਗੁਬਾਰੇ ਦੀ...
Foods That Cause Gas: ਕਈ ਭੋਜਨਾਂ ਦਾ ਸੇਵਨ ਕਰਨ ਨਾਲ ਪੇਟ ਵਿੱਚ ਗੈਸ ਬਣ ਸਕਦੀ ਹੈ। ਜੋ ਲੋਕ ਗੈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ,...
Weather alert- ਪੰਜਾਬ ਦੇ ਕਿਸਾਨਾਂ ਲਈ ਨਵੀਂ ਮੁਸੀਬਤ, IMD ਨੇ ਕੀਤਾ ਚੌਕਸ…
Punjab Weather- ਪੰਜਾਬ ਵਿਚ ਇਕਦਮ ਬਦਲੇ ਮੌਸਮ ਨੇ ਕਿਸਾਨਾਂ ਦਾ ਫਿਕਰ ਵਧਾ ਦਿੱਤਾ ਹੈ। ਮੌਸਮ ਵਿਭਾਗ ਨੇ ਨਵਾਂ ਅਲਰਟ ਜਾਰੀ ਕਰਦੇ ਹੋਏ ਆਖਿਆ ਹੈ...
ਸੁਪਰੀਮ ਕੋਰਟ ਨੇ ਡੱਲੇਵਾਲ ਬਾਰੇ ਜਾਰੀ ਕਰ ਦਿੱਤੇ ਸਖਤ ਹੁਕਮ, ਕਿਹਾ-ਕੇਂਦਰ ਦੀ ਮਦਦ ਚਾਹੀਦੀ...
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ ਹੈ। ਇਸ ਦੌਰਾਨ ਉਚ ਅਦਾਲਤ ਨੇ ਸਖਤ ਟਿੱਪਣੀਆਂ...
ਸੰਭਲ ਹਿੰਸਾ ਦੇ ਦਿੱਲੀ ਨਾਲ ਜੁੜੇ ਤਾਰ! ਬਾਟਲਾ ਹਾਊਸ ਤੋਂ ਕਾਬੂ ਕੀਤਾ ਅਦਨਾਨ, ਜਾਣੋ...
ਦਿੱਲੀ ਵਿੱਚ ਪੁਲਿਸ ਨੇ ਸੰਭਲ ਹਿੰਸਾ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੰਭਲ ਪੁਲਿਸ ਨੂੰ ਡਰ ਹੈ ਕਿ ਦਿੱਲੀ ਤੋਂ ਵੀ ਸੰਭਲ ਵਿੱਚ...