Home Authors Posts by Aj Di Awaaj

Aj Di Awaaj

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 2 ਮਈ 2025

0
ਅੱਜ ਦੀ ਆਵਾਜ਼ | 2 ਮਈ 2025ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ...

ਪੰਜਾਬ ‘ਚ ਮੌਸਮ ਦੀ ਵੱਡੀ ਚੇਤਾਵਨੀ: ਅਗਲੇ 4 ਦਿਨਾਂ ਚ ਇਹ 4 ਜ਼ਿਲ੍ਹੇ ਬਣ...

0
ਅੱਜ ਦੀ ਆਵਾਜ਼ | 2 ਮਈ 2025 ਪੰਜਾਬ ‘ਚ ਮੌਸਮ ਬਣਿਆ ਖਤਰਨਾਕ – IMD ਵੱਲੋਂ 4 ਦਿਨਾਂ ਲਈ ਅਲਰਟ, ਤੂਫ਼ਾਨੀ ਹਵਾਵਾਂ ਅਤੇ ਮੀਂਹ ਦਾ ਖਤਰਾ ਚੰਡੀਗੜ੍ਹ...

ਐੱਸ.ਡੀ.ਐੱਮ. ਦੀਨਾਨਗਰ ਵੱਲੋਂ ਪਿੰਡ ਅਵਾਂਖਾ ‘ਚ ਨਸ਼ਾ ਮੁਕਤੀ ਲਈ ਮੀਟਿੰਗ, ਪਿੰਡ ਵਾਸੀਆਂ ਤੋਂ ਸਾਥ...

0
ਦੀਨਾਨਗਰ,01/05/2025 Aj DI Awaajਸ੍ਰੀ ਜਸਪਿੰਦਰ ਸਿੰਘ, ਆਈ.ਏ.ਐੱਸ. ਉਪ ਮੰਡਲ ਮੈਜਿਸਟਰੇਟ ਦੀਨਾਨਗਰ ਵਲੋਂ ਸਬ ਡਵੀਜਨ ਦੀਨਾਨਗਰ ਦੇ ਨਸ਼ਾ ਹਾਟ ਸਪਾਟ ਪਿੰਡ ਅਵਾਖਾ ਵਿਚ ਐਂਟੀ ਡਰੱਗ...
logo

ਪੰਜਾਬ ਸਰਕਾਰ ਮਜ਼ਦੂਰਾਂ, ਕਿਰਤੀਆਂ, ਕਾਮਿਆਂ ਦੀ ਭਲਾਈ ਲਈ ਦ੍ਰਿੜ ਵਚਨਬੱਧ : ਮੋਹਿੰਦਰ ਭਗਤ

0
ਜਲੰਧਰ, 01/05/2025 Aj Di Awaajਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਕਿਰਤੀਆਂ, ਕਾਮਿਆਂ,...

ਯੁੱਧ ਨਸ਼ਿਆਂ ਵਿਰੁੱਧ” ਫਰੀਦਕੋਟ ਦੇ ਅਲਾਸਕਾ ਗਰੈਂਡ ਵਿਖੇ ਹੋਵੇਗਾ 2 ਮਈ ਨੂੰ ਜ਼ਿਲ੍ਹਾ ਪੱਧਰੀ...

0
ਫਰੀਦਕੋਟ 01/05/2025 Aj DI Awaaj          ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਯੁੱਧ...

ਤਰਨ ਤਾਰਨ ‘ਚ ਬੀ.ਬੀ.ਐਮ.ਬੀ. ਦੇ ਫ਼ੈਸਲੇ ਵਿਰੁੱਧ ਚੇਅਰਮੈਨ ਹਰਜੀਤ ਸੰਧੂ ਤੇ ਅੰਜੂ ਵਰਮਾ ਦੀ...

0
ਤਰਨ ਤਾਰਨ, 01/05/2025 Aj Di Awaajਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਹਿ 'ਤੇ ਪੰਜਾਬ ਨਾਲ ਧੱਕਾ ਕਰਦਿਆਂ ਬੀ. ਬੀ. ਐਮ. ਬੀ. ਵੱਲੋਂ ਹਰਿਆਣਾ ਨੂੰ ਫ਼ੌਰੀ...

ਯੁੱਧ ਨਸ਼ਿਆਂ ਵਿਰੁੱਧ: “ਪਿੰਡਾਂ ਦੇ ਪਹਿਰੇਦਾਰਾਂ” ਦਾ ਜ਼ਿਲ੍ਹਾ ਪੱਧਰੀ ਸਮਾਗਮ ਅੱਜ

0
ਬਰਨਾਲਾ, 01/05/2025 Aj Di Awaaj ਪੰਜਾਬ ਸਰਕਾਰ ਦੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ "ਪਿੰਡਾਂ ਦੇ ਪਹਿਰੇਦਾਰ" ਨਾਮ 'ਤੇ ਬਣਾਈਆਂ ਕਮੇਟੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਭਲਕੇ...

ਭਾਖੜਾ ਵਿੱਚੋਂ ਹਰਿਆਣਾ ਨੂੰ 8,500 ਕਿਊਸੈਕ ਪਾਣੀ ਦੇਣਾ ਪੰਜਾਬ ਦੇ ਹੱਕਾਂ ’ਤੇ ਸਿੱਧਾ ਹਮਲਾ:...

0
ਅੰਮ੍ਰਿਤਸਰ , 1/05/2025 Aj DI Awaajਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੁਕਤ ਸਕੱਤਰ, ਬੁਲਾਰੇ ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ ਕਰਮਜੀਤ ਸਿੰਘ ਰਿੰਟੂ ਨੇ ਭਾਖੜਾ-ਬਿਆਸ ਮੈਨੇਜਮੈਂਟ...

ਨਸ਼ਾ ਮੁਕਤ ਭਵਿੱਖ ਵੱਲ ਇਕ ਅਹਿਮ ਕਦਮ-ਡਿਪਟੀ ਕਮਿਸ਼ਨਰ ਦੀ ਅਗਵਾਈ ਚ ਜਾਗਰੂਕਤਾ ਸਮਾਗਮ

0
ਅੰਮ੍ਰਿਤਸਰ 01/05/2025 Aj Di Awaaj            ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋ ਇਕ ਹੋਰ ਪਹਿਲਕਦਮੀ ਕਰਦੇ ਹੋਏ ਸਰਕਾਰੀ ਸਕੂਲਾਂ ਵਿਚ ਬੱਚਿਆਂ...

ਭਾਜਪਾ ਨੇਤਾ ਤਰਨ ਚੁਗ ਦੇ ਘਰ ਅੱਗੇ ਆਮ ਆਦਮੀ ਪਾਰਟੀ ਨੇ ਦਿੱਤਾ ਧਰਨਾ

0
ਅੰਮ੍ਰਿਤਸਰ, 01/05/2025 AJ Di Awaaj ਬੀਤੀ ਰਾਤ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਨਾਲ ਇੱਕ ਹੋਰ ਧੱਕਾ ਕਰਦਿਆਂ ਭਾਖੜਾ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ...

Latest News