Home Authors Posts by Aj Di Awaaj

Aj Di Awaaj

ਮਾਂ ਦੀ ਬਿਮਾਰੀ ਕਾਰਨ ਨੌਜਵਾਨ ਨੇ ਕੀਤੀ ਚੋਰੀ, 27 ਮੋਬਾਈਲ ਤੇ ਸਪੀਕਰ ਸਮੇਤ ਗ੍ਰਿਫ਼ਤਾਰ

0
ਗੁਰਦਾਸਪੁਰ 07 June 2025 Aj Di Awaajਗੁਰਦਾਸਪੁਰ (ਬਿਸ਼ੰਬਰ ਬਿੱਟੂ) – ਮਾਂ ਦੀ ਤਕਲੀਫ਼ ਨੇ ਇਕ 19 ਸਾਲਾ ਨੌਜਵਾਨ ਨੂੰ ਅਜਿਹੇ ਰਾਹ ਪਾ ਲਾਇਆ, ਜਿਸ...

ਅੰਮ੍ਰਿਤਸਰ: ਮੇਲੇ ਤੋਂ ਮੁੰਡੇ ਨੂੰ ਚੁੱਕ ਕੇ ਬਣਾਇਆ ਕਿੰਨਰ, ਥਾਣੇ ‘ਚ ਦੋ ਗਰੁੱਪ ਆਮਨੇ-ਸਾਮਨੇ

0
ਅੰਮ੍ਰਿਤਸਰ 07 June 2025 Aj Di Awaajਅੰਮ੍ਰਿਤਸਰ – ਡੀ ਡਿਵੀਜ਼ਨ ਥਾਣੇ ਦੇ ਬਾਹਰ ਇੱਕ ਅਜਿਹਾ ਅਨੋਖਾ ਅਤੇ ਚਰਚਿਤ ਮਾਮਲਾ ਸਾਹਮਣੇ ਆਇਆ ਜਿੱਥੇ ਕਿੰਨਰ ਸਮੁਦਾਇ...

ਪੰਜਾਬ ‘ਚ 2400 ਮੈਗਾਵਾਟ ਹੋਰ ਬਿਜਲੀ ਦਾ ਉਤਪਾਦਨ, ਬਿਜਲੀ ਕੱਟਾਂ ਤੋਂ ਮਿਲੇਗੀ ਰਹਤ

0
ਚੰਡੀਗੜ੍ਹ 07 June 2025 AJ Di Awaajਚੰਡੀਗੜ੍ਹ, ਪੰਕਜ ਕਪਾਹੀ – ਚੰਡੀਗੜ੍ਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਬਿਜਲੀ ਮੰਤਰੀਆਂ...

ਪੰਜਾਬ ‘ਚ 85 ਇੰਸਪੈਕਟਰਾਂ ਨੂੰ ਮਿਲੀ ਤਰੱਕੀ, ਬਣਾਏ ਗਏ DSP – ਵੇਖੋ ਕਿਨ੍ਹਾਂ-ਕਿਨ੍ਹਾਂ ਦੇ...

0
ਚੰਡੀਗੜ੍ਹ 07 June 2025 AJ DI Awaajਚੰਡੀਗੜ੍ਹ Desk: ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ 85 ਇੰਸਪੈਕਟਰਾਂ ਨੂੰ ਡਿਪਟੀ ਸੁਪਰਡੈਂਟ ਆਫ਼ ਪੁਲਿਸ (DSP) ਦੇ ਅਹੁਦੇ...

ਸਹਾਰਨਪੁਰ ‘ਚ ਅਪਾਚੇ ਦੀ ਐਮਰਜੈਂਸੀ ਲੈਂਡਿੰਗ, ਪਾਇਲਟਾਂ ਦੀ ਸੂਝਬੂਝ ਨਾਲ ਬਚਿਆ ਹਾਦਸਾ

0
ਸਹਾਰਨਪੁਰ 07 June 2025 Aj DI Awaajਸਹਾਰਨਪੁਰ, ਉੱਤਰ ਪ੍ਰਦੇਸ਼: ਅੱਜ ਸਵੇਰੇ ਭਾਰਤੀ ਹਵਾਈ ਸੈਨਾ (IAF) ਦੇ ਇੱਕ ਉੱਚਤਕਨੀਕੀ ਅਪਾਚੇ ਅਟੈਕ ਹੈਲੀਕਾਪਟਰ (AH-64E) ਦੀ ਸਹਾਰਨਪੁਰ...

ਜੰਮੂ-ਕਸ਼ਮੀਰ ਵਿੱਚ ਵੰਦੇ ਭਾਰਤ ਟ੍ਰੇਨ ਨੂੰ ਪਹਿਲੀ ਵਾਰ Z+ ਸੁਰੱਖਿਆ, ਕਮਾਂਡੋਜ਼ ਹੋਣਗੇ ਤਾਇਨਾਤ

0
Delhi 07 June 2025 AJ Di Awaajਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁੱਕਰਵਾਰ (6 ਜੂਨ) ਨੂੰ ਕਟੜਾ ਤੋਂ ਸ਼੍ਰੀਨਗਰ ਤੱਕ ਚੱਲਣ ਵਾਲੀਆਂ...

ਫਰੀਦਾਬਾਦ ‘ਚ ਭਿਆਨਕ ਸੜਕ ਹਾਦਸਾ: ਦੋ ਗੱਡੀਆਂ ਦੀ ਟੱਕਰ, ਤਿੰਨ ਦੀ ਮੌ*ਤ, ਦੋ ਗੰਭੀਰ...

0
ਫਰੀਦਾਬਾਦ 07 June 2025 Aj Di Awaajਫਰੀਦਾਬਾਦ ਦੇ ਜੇਸੀਬੀ ਚੌਕ ਨੇੜੇ ਸ਼ੁੱਕਰਵਾਰ ਰਾਤ ਇੱਕ ਭਿਆਨਕ ਸੜਕ ਹਾਦਸਾ ਹੋ ਗਿਆ। ਇਸ ਦੌਰਾਨ ਦੋ ਕਾਰਾਂ—ਐਮ.ਜੀ. ਹੈਕਟਰ...

ਅਗਨੀਵੀਰ ਭਰਤੀ ਲਈ ਲਿਖਤੀ ਪੇਪਰ ਦੀ ਤਿਆਰੀ ਲਈ ਨੌਜਵਾਨ ਸੀ-ਪਾਈਟ ਕੈਂਪ ਬੋੜਾਵਾਲ ਸੰਪਰਕ ਕਰਨ

0
ਬਰਨਾਲਾ, 6 ਜੂਨ 2025 AJ DI Awaaj Punjab Desk : ਸਿਖਲਾਈ ਅਧਿਕਾਰੀ ਸੀ-ਪਾਈਟ ਕੈਂਪ ਕਾਲਝਰਾਣੀ ਕੈਪਟਨ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਆਰ.ਓ. ਪਟਿਆਲਾ...

ਵਣ ਮੰਡਲ ਪਟਿਆਲਾ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ

0
ਪਟਿਆਲਾ, 6 ਜੂਨ 2025 Aj DI Awaaj Punjab Desk : ਪਟਿਆਲਾ ਵਣ ਮੰਡਲ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ। ਇਸ ਸਬੰਧੀ ਜਾਣਕਾਰੀ...

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

0
ਫਿਰੋਜ਼ਪੁਰ, 6 ਜੂਨ 2025 Aj Di Awaaj Punjab Desk : ਵਧੀਕ ਜ਼ਿਲ੍ਹਾ ਮੈਜਿਸਟਰੇਟ ਦਮਨਜੀਤ ਸਿੰਘ ਮਾਨ ਪੀ.ਸੀ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ...

Latest News