Aj Di Awaaj
ਬਾਲ ਸੁਰੱਖਿਆ ਯੂਨਿਟ ਵੱਲੋਂ ਸਕੂਲ ਬੱਸਾਂ ਦੀ ਵਿਸ਼ੇਸ਼ ਚੈਕਿੰਗ
ਹੁਸ਼ਿਆਰਪੁਰ, 29 ਦਸੰਬਰ 2025 AJ DI Awaaj
Punjab Desk : ਬੱਚਿਆਂ ਦੀ ਸੁਰੱਖਿਆ ਅਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਬਾਲ ਸੁਰੱਖਿਆ ਯੂਨਿਟ...
ਸਾਲ 2026 ਲਈ ਸਰਵਸਮਤੀ ਨਾਲ ਅਹੁਦੇਦਾਰ ਦੀ ਕੀਤੀ ਗਈ ਚੋਣ
ਫਾਜਿਲਕਾ 29 ਦਸੰਬਰ 2025 AJ DI Awaaj
Punjab Desk : ਸ੍ਰੀ ਗੁਰੂ ਰਵਿਦਾਸ ਸਭਾ (ਰਜਿ.) ਨਵੀਂ ਅਬਾਦੀ ਇਸਲਾਮਾਬਾਦ (ਪੀਰ ਗੁਰਾਇਆ) ਫਾਜਿਲਕਾ ਦੀ ਸਾਲ 2026 ਲਈ...
ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਅਹਿਮ ਫ਼ੈਸਲੇ
ਚੰਡੀਗੜ੍ਹ 29 Dec 2025 AJ DI AwaajChandigarh Desk : ਚੰਡੀਗੜ੍ਹ ਵਿੱਚ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ, ਜਿਸ ਦੌਰਾਨ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ।...
ਡਾ. ਹਰੀਪਾਲ ਸਿੰਘ ਨੇ ਸਿਵਲ ਸਰਜਨ ਬਰਨਾਲਾ ਵਜੋਂ ਅਹੁੱਦਾ ਸੰਭਾਲਿਆ
ਬਰਨਾਲਾ, 29 ਦਸੰਬਰ 2025 AJ DI AwaajPunjab Desk : ਜਿਲ੍ਹਾ ਬਰਨਾਲਾ ਨਿਵਾਸੀਆਂ ਨੂੰ ਸਿਹਤ ਵਿਭਾਗ ਵੱਲੋਂ ਚੰਗੀਆਂ ਅਤੇ ਮਿਆਰੀ ਸਿਹਤ ਸੇਵਾਵਾਂ ਦੇਣ ਨੂੰ ਤਰਜੀਹ...
MP ਕੰਗ ਵੱਲੋਂ DGP ਨੂੰ ਸੈਕਟਰ-125, ਖਰੜ ਵਿੱਚ ਨਵਾਂ ਪੁਲਿਸ ਸਟੇਸ਼ਨ ਬਣਾਉਣ ਦੀ ਮੰਗ
ਚੰਡੀਗੜ੍ਹ: 27 Dec 2025 AJ DI AwaajChandigarh Desk : ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਖਰੜ...
ਮੇਘਾਲਿਆ ’ਚ ਪੰਜਾਬ ਦਾ ਬੀਐਸਐਫ ਜਵਾਨ ਗੋਲੀ ਲੱਗਣ ਕਾਰਨ ਸ਼ਹੀਦ
ਪੰਜਾਬ 27 Dec 2025 AJ DI AwaajPunjab Desk : ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਥਿਤ ਪਿੰਡ ਝੁੱਗੇ ਗੁਲਾਬ ਸਿੰਘ ਦੇ ਵਸਨੀਕ...
52 ਰੁਪਏ ਪ੍ਰਤੀ ਘੰਟਾ ਡਿਲੀਵਰੀ ਬੋਏ, ਸਾਂਸਦ ਨੇ ਬੁਲਾਇਆ ਘਰ
ਉੱਤਰਾਖੰਡ 27 Dec 2025 AJ DI AwaajNational Desk : ਥਪਲਿਆਲ ਨਾਮਕ ਇੱਕ ਨੌਜਵਾਨ ਦੀ ਕਹਾਣੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਵਿੱਚ ਹੈ।...
ਮਨਰੇਗਾ ਸਕੀਮ ਨੂੰ ਕਿਸੇ ਵੀ ਕੀਮਤ ’ਤੇ ਬੰਦ ਨਹੀਂ
ਗੜ੍ਹਸ਼ੰਕਰ/ਹੁਸ਼ਿਆਰਪੁਰ, 27 ਦਸੰਬਰ 2025 AJ DI Awaaj
Punjab Desk : ਮਨਰੇਗਾ ਸਕੀਮ ਨੂੰ ਲੈ ਕੇ ਹਲਕਾ ਵਿਧਾਇਕ ਗੜ੍ਹਸ਼ੰਕਰ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ...
ਸ਼ਹੀਦ ਮੁਕੇਸ਼ ਕੁਮਾਰ ਕੋਲੀ ਪਾਰਕ ਦੇ ਨਵੀਨੀਕਰਨ ਕੰਮ ਦਾ ਨੀਂਹ ਪੱਥਰ
ਕੋਟਕੂਪਰਾ 27 ਦਸੰਬਰ 2025 AJ DI AwaajPunjab Desk : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੋਟਕਪੂਰਾ ਵਿਖੇ ਸਥਿਤ ਸ਼ਹੀਦ...
ਲਾਇਸੈਂਸ ਐਕਸਪਾਇਰ ਤੋਂ ਬਾਅਦ ਵੀ 30 ਦਿਨ ਵੈਧ: ਹਾਈ ਕੋਰਟ
Chandigarh 27 Dec 2025 AJ DI AwaajChandigarh Desk : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਅਹਿਮ ਫੈਸਲੇ ਵਿੱਚ ਸਪੱਸ਼ਟ ਕੀਤਾ ਹੈ ਕਿ ਡਰਾਈਵਿੰਗ...




















