Home Authors Posts by Aj Di Awaaj

Aj Di Awaaj

ਯੂਨੀਵਰਸਿਟੀ ਕਾਲਜ ਢਿੱਲਵਾਂ ਦੇ ਮੁੰਡਿਆਂ ਦਾ ਸ਼ਾਨਦਾਰ ਪ੍ਰਦਰਸ਼ਨ

0
ਢਿੱਲਵਾਂ (ਬਰਨਾਲਾ), 21 ਨਵੰਬਰ 2025 AJ DI Awaaj Punjab Desk : ਮਾਲਵੇ ਇਲਾਕੇ ਦੀ ਸਿਰਮੌਰ ਸੰਸਥਾ ਯੂਨੀਵਰਸਿਟੀ ਕਾਲਜ ਢਿੱਲਵਾਂ ਦੇ ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਰੱਖੜਾ...

ਬੇਟੀ ਬਚਾਓ, ਬੇਟੀ ਪੜ੍ਹਾਓ ਤਹਿਤ ਜਾਗਰੂਕਤਾ ਕੈਂਪ ਲਗਾਇਆ

0
ਮਾਨਸਾ, 21 ਨਵੰਬਰ 2025 AJ DI Awaaj Punjab Desk : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ...

350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਦਾ ਮੁਫਤ ਜਾਂਚ ਕੈਂਪ

0
ਸ਼੍ਰੀ ਅਨੰਦਪੁਰ ਸਾਹਿਬ, 21 ਨਵੰਬਰ 2025 AJ DI Awaaj Punjab Desk : ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ...

ਡੇਂਗੂ-ਚਿਕਨਗੁਨੀਆ ਰੋਕਥਾਮ ਲਈ ਟੀਮਾਂ ਸਰਗਰਮ

0
ਬਰਨਾਲਾ, 21 ਨਵੰਬਰ 2025 AJ DI Awaaj Punjab Desk :  ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਪ੍ਰਭਾਵਿਤ ਖੇਤਰ, ਸ਼ਹਿਰੀ ਅਤੇ ਸਲੱਮ ਏਰੀਏ...

ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 24 ਨਵੰਬਰ

0
ਮਾਨਸਾ, 21 ਨਵੰਬਰ 2025 AJ DI Awaaj Punjab Desk : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ 24 ਨਵੰਬਰ 2025 ਦਿਨ ਸੋਮਵਾਰ ਨੂੰ 'ਮੁਥੂਟ ਮਾਈਕ੍ਰੋਫਿਨ...

ਹੜ੍ਹ ਪ੍ਰਭਾਵਿਤ ਏਰੀਏ ਵਿੱਚ ਹਾਈਬਰਿਡ ਸਬਜੀਆਂ

0
ਤਰਨ ਤਾਰਨ, 21 ਨਵੰਬਰ 2025 AJ DI Awaaj Punjab Desk :  ਬਾਗਬਾਨੀ ਵਿਭਾਗ ਪੰਜਾਬ ਵੱਲੋਂ ਖੇਤੀ ਵਿਭੰਨਤਾ ਲਈ ਵੱਖ-ਵੱਖ ਮੱਦਾਂ ਅਧੀਨ ਵਿੱਤੀ ਸਹਾਇਤਾ ਦਿੱਤੀ ਜਾ...

ਡਿਊਟੀ ਵਿੱਚ ਲਾਪਰਵਾਹੀ: ਆਰਟੀਓ ਗੁਰਵਿੰਦਰ ਜੌਹਲ ਸਸਪੈਂਡ

0
ਰੋਪੜ: 21 Nov 2025 AJ DI Awaaj Punjab Desk : ਡਿਊਟੀ ਦੌਰਾਨ ਘੋਰ ਕੁਤਾਹੀ ਦੇ ਮਾਮਲੇ ਵਿੱਚ ਰੋਪੜ ਦੇ ਆਰਟੀਓ ਗੁਰਵਿੰਦਰ ਸਿੰਘ ਜੌਹਲ ਨੂੰ ਤੁਰੰਤ...

ਪੰਜਾਬ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਸੀਨੀਅਰ ਐਡਵੋਕੇਟ ਵਜੋਂ ਨਾਮਜ਼ਦ

0
ਚੰਡੀਗੜ੍ਹ 21 Nov 2025 AJ DI Awaaj Chandigarh Desk : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਸੀਨੀਅਰ ਐਡਵੋਕੇਟ ਵਜੋਂ...

ਲਵ ਮੈਰਿਜ ‘ਤੇ ਖ਼ਫ਼ਾ ਭਰਾ ਨੇ ਭੈਣ ਨੂੰ ਮਾਰੀਆਂ ਗੋ*ਲੀਆਂ

0
 ਰੋਹਤਕ 21 Nov 2025 AJ DI Awaaj Haryana Desk : ਹਰਿਆਣਾ ਦੇ ਰੋਹਤਕ ਵਿੱਚ ਅਣਖ ਦੇ ਨਾਮ ‘ਤੇ ਡਰਾਉਣਾ ਕ*ਤਲ ਸਾਹਮਣੇ ਆਇਆ ਹੈ। ਆਪਣੇ ਪ੍ਰੇਮ...

ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਐਨਕਾ*ਊਂਟ*ਰ

0
ਲੁਧਿਆਣਾ 21 Nov 2025 AJ DI Awaaj Punjab Desk :  ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ, ਜਦੋਂ ਲਾਡੋਵਾਲ ਟੋਲ ਪਲਾਜ਼ਾ ਨੇੜੇ ਗ੍ਰਨੇਡ ਮਾਮਲੇ ਵਿੱਚ ਵਾਂਛਿਤ...

Latest News