ਨਵੀਂ ਦਿੱਲੀ: 27 ਨਵੰਬਰ, 2025 ਅਜ ਦੀ ਆਵਾਜ਼
Bollywood Desk: ਹਾਲੀਵੁੱਡ ਸਿਨੇਮਾ ਦੁਨੀਆ ਵਿੱਚ ਤਿੰਨ ਮਹੱਤਵਪੂਰਣ ਅਦਾਕਾਰਾਂ ਦੇ ਅਚਾਨਕ ਦੇਹਾਂਤ ਨਾਲ ਸੋਗ ਦੀ ਲਹਿਰ ਦੌੜ ਗਈ ਹੈ। ਇਹ ਅਦਾਕਾਰ ਹਨ
-
ਇਥਨ ਬ੍ਰਾਊਨ (ਜੈਕਸਨ ਬ੍ਰਾਊਨ ਦੇ ਪੁੱਤਰ) – 52 ਸਾਲ ਦੀ ਉਮਰ ਵਿੱਚ ਦੇਹਾਂਤ
-
ਮਾਈਕਲ ਡੇਲਾਨੋ – 84 ਸਾਲ ਦੀ ਉਮਰ ਵਿੱਚ, ਹਾਲੀਵੁੱਡ ਦੇ ਵੈਟਰਨ ਅਦਾਕਾਰ
-
ਲੀ-ਸੂਨ-ਜੇ – 91 ਸਾਲ ਦੀ ਉਮਰ ਵਿੱਚ, ਦੱਖਣੀ ਕੋਰੀਆਈ ਸੀਨੀਅਰ ਫਿਲਮ ਅਦਾਕਾਰ
ਇਥਨ ਬ੍ਰਾਊਨ ਦੇ ਦੇਹਾਂਤ ਦੀ ਪੁਸ਼ਟੀ ਪਿਤਾ ਜੈਕਸਨ ਬ੍ਰਾਊਨ ਨੇ ਕੀਤੀ। ਮਾਈਕਲ ਡੇਲਾਨੋ ਦੀ ਮੌਤ 20 ਅਕਤੂਬਰ ਨੂੰ ਹੋਈ ਸੀ, ਪਰ ਇਹ ਖ਼ਬਰ ਹੁਣ ਸਾਹਮਣੇ ਆਈ। ਲੀ-ਸੂਨ-ਜੇ 25 ਨਵੰਬਰ ਨੂੰ ਦੁਨੀਆ ਨੂੰ ਅਲਵਿਦਾ ਕਹਿ ਗਏ।
ਤਿੰਨਾਂ ਅਚਾਨਕ ਚਲੇ ਜਾਣ ਨਾਲ ਹਾਲੀਵੁੱਡ ਸਿਨੇਮਾ ਵਿੱਚ ਇੱਕ ਯੁੱਗ ਦੇ ਅੰਤ ਦਾ ਅਹਿਸਾਸ ਹੋ ਰਿਹਾ ਹੈ। ਪਰਿਵਾਰਾਂ ਅਤੇ ਪ੍ਰਸ਼ੰਸਕਾਂ ਲਈ ਇਹ ਸਮਾਂ ਬਹੁਤ ਦੁਖਦਾਈ ਹੈ। ਸੋਸ਼ਲ ਮੀਡੀਆ ‘ਤੇ ਹਜ਼ਾਰਾਂ ਪ੍ਰਸ਼ੰਸਕਾਂ ਨੇ ਤਿੰਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ।














