Punjabiਪੰਜਾਬ ਕੈਨੇਡਾ ਵਿਚ 9 ਮਾਰਚ ਨੂੰ ਸਮੇਂ ਵਿਚ ਤਬਦੀਲੀ ਆਵੇਗੀ, ਇਕ ਘੰਟਾ ਘੜੀਆਂ ਅੱਗੇ ਕੀਤੀਆਂ ਜਾਣਗੀਆਂ By Slony - March 8, 2025 77 WhatsAppFacebookTwitterTelegramPinterestCopy URLLinkedinEmailPrint 8 ਮਾਰਚ 2025 Aj Di Awaaj ਕੈਲਗਰੀ, 8 ਮਾਰਚ (ਜਸਜੀਤ ਸਿੰਘ ਧਾਮੀ) – ਕੈਨੇਡਾ ਵਿਚ ਸਾਲ ਦੌਰਾਨ 2 ਵਾਰ ਸਮਾਂ ਬਦਲਣ ਵਿਚ ਤਬਦੀਲੀ ਆਉਂਦੀ ਹੈ। ਹੁਣ 9 ਮਾਰਚ 2025 ਦਿਨ ਐਤਵਾਰ ਨੂੰ ਤੜਕਸਾਰ ਸਮਾਂ ਬਦਲ ਜਾਵੇਗਾ। ਕੈਨੇਡਾ ਵਿਚ ਘੜੀਆ ਇਕ ਘੰਟਾ ਅੱਗੇ ਵੱਲ ਕੀਤੀਆਂ ਜਾਣਗੀਆ। Share this: Share on WhatsApp (Opens in new window) WhatsApp Share on Facebook (Opens in new window) Facebook Share on X (Opens in new window) X Like this:Like Loading... Related