Punjabiਪੰਜਾਬ ਜੱਜ ਸਾਹਿਬ ਨੂੰ ਪਸੰਦ ਨਹੀਂ ਆਇਆ ਹੈੱਡ ਕਾਂਸਟੇਬਲ ਦੇ ਸੈਲਿਊਟ ਦਾ ਤਰੀਕਾ, 7 ਦਿਨ ਪ੍ਰੈਕਟਿਸ ਕਰਨ ਦਾ ਹੁਕਮ By Aj Di Awaaj - December 6, 2024 74 WhatsAppFacebookTwitterTelegramPinterestCopy URLLinkedinEmailPrint ਦਰਅਸਲ, ਜਲੌਰ ਜ਼ਿਲ੍ਹੇ ਦਾ ਹੈੱਡ ਕਾਂਸਟੇਬਲ ਪੂਨਰਾਮ ਜ਼ਿਲ੍ਹਾ ਅਦਾਲਤ ਵਿੱਚ ਕਿਸੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਜੱਜ ਦੇ ਸਾਹਮਣੇ ਪੇਸ਼ ਹੋਇਆ ਸੀ। ਉਨ੍ਹਾਂ ਜੱਜ ਸਾਹਿਬ ਨੂੰ ਸਲਿਊਟ, ਪਰ ਜੱਜ ਨੂੰ ਉਨ੍ਹਾਂ ਦਾ ਸਲਾਮ ਕਰਨ ਦਾ ਤਰੀਕਾ ਬਿਲਕੁਲ ਵੀ ਪਸੰਦ ਨਹੀਂ ਆਇਆ।