ਦਿੱਲੀ ਅਤੇ ਐਨ ਸੀ ਆਰ ਦੇ ਬਾਅਦ ਬਿਹਾਰ ਵਿੱਚ 4.0 ਮੈਗਨੀਟਿਊਡ

14

17/02/2025: Aj Di Awaaj

ਦਾ ਧਰਤੀ ਕੰਪਨ ਮਹਿਸੂਸ ਕੀਤਾ ਗਿਆ। ਨੈਸ਼ਨਲ ਸੈਂਟਰ ਫ਼ਾਰ ਸੀਸਮੋਲੋਜੀ ਨੇ ਕਿਹਾ ਕਿ ਭੂਚਾਲ ਸਵੇਰੇ 8:02 ਵਜੇ 10 ਕਿਲੋਮੀਟਰ ਦੀ ਗਹਿਰਾਈ ‘ਤੇ ਅਇਆ ਅਤੇ ਇਸਦਾ ਕੇਂਦਰ ਬਿਹਾਰ ਦੇ ਸਿਵਾਨ ਵਿੱਚ ਸੀ।