34 ਸਾਲ ਪੁਰਾਣੇ ਅ*ਗਵਾ ਮਾਮਲੇ ’ਚ ਸਾਬਕਾ SSP ਰੰਧਾਵਾ ਨੂੰ 7 ਸਾਲ ਦੀ ਕੈ*ਦ

13

ਮੁਹਾਲੀ: 12 Nov 2026 AJ DI Awaaj

Punjab Desk :   ਮੁਹਾਲੀ ਦੀ ਸੀਬੀਆਈ ਅਦਾਲਤ ਨੇ ਸਾਬਕਾ ਐੱਸਐੱਸਪੀ ਗੁਰਮੀਤ ਸਿੰਘ ਰੰਧਾਵਾ ਨੂੰ 34 ਸਾਲ ਪੁਰਾਣੇ ਅ*ਗਵਾ ਅਤੇ ਲਾ*ਪਤਾ ਕਰਨ ਦੇ ਮਾਮਲੇ ਵਿੱਚ 7 ਸਾਲ ਦੀ ਸਜ਼ਾ ਸੁਣਾਈ ਹੈ।

ਇਹ ਮਾਮਲਾ ਇੱਕ ਟ੍ਰਾਂਸਪੋਰਟਰ ਨੂੰ ਅਗਵਾ ਕਰਕੇ ਲਾ*ਪਤਾ ਕਰਨ ਨਾਲ ਸਬੰਧਤ ਹੈ। ਅਦਾਲਤ ਨੇ ਧਾਰਾ 365 ਤਹਿਤ 5 ਸਾਲ ਅਤੇ ਧਾਰਾ 120-B ਤਹਿਤ 2 ਸਾਲ ਦੀ ਕੈ*ਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਸੀਬੀਆਈ ਅਦਾਲਤ ਦੇ ਇਸ ਫੈਸਲੇ ਨਾਲ 34 ਸਾਲ ਪੁਰਾਣੇ ਮਾਮਲੇ ਵਿੱਚ ਅਹਿਮ ਫੈਸਲਾ ਸਾਹਮਣੇ ਆਇਆ ਹੈ।