Tarn taran 21 Sep 2026 AJ DI Awaaj
Punjab Desk :
ਕਵਰੇਜ ਲਈ ਸੱਦਾ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਰੋਨ ਸ਼ੋਅ ਅੱਜ, ਮਿਤੀ 21 ਸਤੰਬਰ, ਦਿਨ ਸੋਮਵਾਰ ਨੂੰ ਸ਼ਾਮ 7 ਵਜੇ ਸਕੂਲ ਆਫ ਐਮੀਨੈਂਸ, ਪੱਟੀ ਵਿਖੇ ਕਰਵਾਇਆ ਜਾ ਰਿਹਾ ਹੈ।
ਆਪ ਨੂੰ ਸ਼ਾਮਿਲ ਹੋਣ ਅਤੇ ਕਵਰੇਜ ਦਾ ਸੱਦਾ ਹੈ ਜੀ।



















