ਅਸੀਂ ਪੰਜਾਬ ਦੀ ਬਦਨਾਮੀ ਨਹੀਂ ਸਹਾਂਗੇ, ਸੂਬੇ ਦੀ ਸ਼ਾਨ ਤੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ

4

August 21,2026 Aj Di Awaaj

Punjab Desk:  ਪੰਜਾਬ ਦੀ ਸ਼ਾਨ, ਸਨਮਾਨ ਅਤੇ ਵਿਲੱਖਣ ਪਛਾਣ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ। ਸੂਬੇ ਨੂੰ ਬਦਨਾਮ ਕਰਨ ਜਾਂ ਪੰਜਾਬ ਦੀ ਛਵੀ ਨੂੰ ਠੇਸ ਪਹੁੰਚਾਉਣ ਵਾਲੀਆਂ ਕਿਸੇ ਵੀ ਕੋਸ਼ਿਸ਼ਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਪੰਜਾਬ ਦੇ ਹੱਕਾਂ, ਮਾਣ ਅਤੇ ਸਨਮਾਨ ਦੀ ਆਵਾਜ਼ ਨੂੰ ਹਰ ਮੰਚ ’ਤੇ ਬੁਲੰਦ ਰੱਖਣ ਲਈ ਪੂਰੀ ਦ੍ਰਿੜਤਾ ਨਾਲ ਯਤਨ ਜਾਰੀ ਰਹਿਣਗੇ।