August 14 ,2026 Aj Di Awaaj
Punjab Desk: ਪਾਖੰਡ ਅਤੇ ਦਿਖਾਵੇ ਦੀ ਸਿਆਸਤ ਨੂੰ ਲੈ ਕੇ ਇੱਕ ਤਿੱਖਾ ਸਵਾਲ ਸਾਹਮਣੇ ਆਇਆ ਹੈ। ਬਿਆਨ ਵਿੱਚ ਸਿਆਸੀ ਆਗੂਆਂ ਦੇ ਰਵੱਈਏ ਅਤੇ ਜਨਤਾ ਸਾਹਮਣੇ ਕੀਤੇ ਜਾਣ ਵਾਲੇ ਦਿਖਾਵੇ ’ਤੇ ਸਵਾਲ ਖੜ੍ਹੇ ਕੀਤੇ ਗਏ ਹਨ।
‘ਦੱਸਤਾ ਬੰਦੇ ਬਣਜੋ, ਪਾਖੰਡ ਬਣਾਇਆ ਤੁਸੀਂ?’ ਕਹਿ ਕੇ ਅਸਲ ਸੱਚ ਅਤੇ ਸਿਰਫ਼ ਦਿਖਾਵੇ ਵਿਚਕਾਰ ਫਰਕ ਕਰਨ ਦੀ ਗੱਲ ਕੀਤੀ ਗਈ। ਇਸ ਬਿਆਨ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਵੀ ਚਰਚਾ ਤੇਜ਼ ਹੋ ਗਈ ਹੈ।
ਆਖਿਰ ਇਸ ਬਿਆਨ ਦੇ ਪਿੱਛੇ ਕੀ ਮਾਮਲਾ ਹੈ ਅਤੇ ਕਿਸ ਵੱਲ ਇਸ਼ਾਰਾ ਕੀਤਾ ਗਿਆ ਹੈ? ਪੂਰੀ ਜਾਣਕਾਰੀ ਲਈ ਵੀਡੀਓ ਦੇਖੋ।
















