DA ‘ਤੇ ਪੰਜਾਬ ਸਰਕਾਰ ਦਾ ਵੱਡਾ ਜਵਾਬ | ਮੰਤਰੀ ਹਰਪਾਲ ਚੀਮਾ ਦੀ ਅਹਿਮ ਪ੍ਰੈੱਸ ਕਾਨਫਰੰਸ

7

5 August 2026 Aj Di Awaaj

Punjab Desk:  ਮਹਿੰਗਾਈ ਭੱਤਾ (DA) ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਪੰਜਾਬ ਸਰਕਾਰ ਨੇ ਆਪਣਾ ਪੱਖ ਸਪੱਸ਼ਟ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ DA ਨਾਲ ਜੁੜੇ ਮੁੱਦੇ ‘ਤੇ ਸਰਕਾਰ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।

ਆਖ਼ਿਰ ਸਰਕਾਰ ਦਾ ਕੀ ਰੁਖ ਹੈ ਅਤੇ ਮੰਤਰੀ ਚੀਮਾ ਨੇ ਕਰਮਚਾਰੀਆਂ ਦੇ DA ਸਬੰਧੀ ਕੀ ਕਿਹਾ? ਜਾਣੋ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ।