10 July 2026 Aj Di Awaaj
Punjab Desk: ਪੰਜਾਬ ਦੀ ਸਿਆਸਤ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਸੰਬੋਧਨ। ਉਨ੍ਹਾਂ ਨੇ ਸਰਕਾਰ ਦੀਆਂ ਨੀਤੀਆਂ, ਵਿਕਾਸ ਕਾਰਜਾਂ ਅਤੇ ਵਿਰੋਧੀ ਧਿਰ ਦੇ ਸਵਾਲਾਂ ‘ਤੇ ਆਪਣਾ ਪੱਖ ਸਪੱਸ਼ਟ ਕੀਤਾ। ਆਖ਼ਿਰ ਕੀ ਕਿਹਾ ਮੁੱਖ ਮੰਤਰੀ ਨੇ ਅਤੇ ਕਿਹੜੇ ਮੁੱਦਿਆਂ ‘ਤੇ ਦਿੱਤੇ ਵੱਡੇ ਸੰਕੇਤ? ਜਾਣਨ ਲਈ ਪੂਰੀ ਵੀਡੀਓ ਜ਼ਰੂਰ ਦੇਖੋ।














