9 July 2026 Aj Di Awaaj
Business Desk: ਦੇਸ਼ ਭਰ ਵਿੱਚ E20 Ethanol ਮਿਲੇ ਪੈਟਰੋਲ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਕਈ ਲੋਕਾਂ ਦਾ ਦਾਅਵਾ ਹੈ ਕਿ ਇਸ ਨਾਲ ਵਾਹਨ ਦੀ ਮਾਈਲੇਜ ਘਟਦੀ ਹੈ ਅਤੇ ਇੰਜਣ ‘ਤੇ ਵੀ ਅਸਰ ਪੈਂਦਾ ਹੈ। ਦੂਜੇ ਪਾਸੇ ਸਰਕਾਰ ਅਤੇ ਆਟੋਮੋਬਾਈਲ ਕੰਪਨੀਆਂ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦੀਆਂ ਹਨ। ਆਖਿਰ E20 Ethanol ਕੀ ਹੈ? ਇਸ ਦੇ ਕੀ ਫਾਇਦੇ ਹਨ, ਇਸ ਨੂੰ ਲੈ ਕੇ ਵਿਵਾਦ ਕਿਉਂ ਹੋ ਰਿਹਾ ਹੈ ਅਤੇ ਵਾਹਨ ਮਾਲਕਾਂ ਨੂੰ ਕੀ ਜਾਣਨਾ ਚਾਹੀਦਾ ਹੈ? ਜਾਣੋ ਇਸ ਵੀਡੀਓ ਵਿੱਚ ਪੂਰੀ ਜਾਣਕਾਰੀ।














