ਮੁਕੱਦਮਾ ਨੰਬਰ106ਮਿਤੀ18.06.2026ਅ/ਧ:25/54/59 ARMS Act.ਥਾਣਾ ਸਦਰ ਅਹਿਮਦਗੜ

40

Malerkotla.19 June 2026 AJ DI Awaaj

Punjab Desk :
Office of the
Senior Supdt. Of Police,
Malerkotla.

ਦਫਤਰ,
ਸੀਨੀਅਰ ਕਪਤਾਨ ਪੁਲਿਸ,
ਮਾਲੇਰਕੋਟਲਾ।
ਪ੍ਰੈਸ ਨੋਟ

ਮੁ:ਨੰ: 209 ਮਿਤੀ 17.06.2026 ਅ/ਧ25/54/59 ਅਸਲਾ ਐਕਟ,22/61/85 NDPS Act ਅਤੇ347 (1) B.N.S. (483 IPC) ਥਾਣਾ ਅਮਰਗੜ

ਮੁਦੱਈ ਦਾ ਨਾਮ
SI ਜਗਸੀਰ ਸਿੰਘ2061/SGRਮੁੱਖਅਫਸਰ
ਬਨਾਮ
ਯੋਗੇਸ ਉਰਫ ਦੱਦੂ ਪੁੱਤਰ ਰਾਜੇਸ ਕੁਮਾਰ ਵਾਸੀ ਧੱਕਾ ਬਸਤੀ ਜੀਵਨ ਨਗਰ ਸੋਹੀਆਂ ਰੋਡ ਸੰਗਰੂਰ
ਵਕੂਆ
ਰਕਬਾ ਪਿੰਡ ਰਾਮਪੁਰ ਭਿੰਡਰਾਂ
ਤਫਤੀਸੀ
SI ਜਗਸੀਰ ਸਿੰਘ2061/SGRਮੁੱਖ ਅਫਸਰ

Ø  ਮਿਤੀ 17.06.2026 ਨੂੰ ਮੁਖਬਰ ਵੱਲੋਂ ਪੁਲਿਸ ਨੂੰ ਇਤਲਾਹ ਮਿਲਣ ਤੇ ਮੁੱਖ ਅਫਸਰ ਥਾਣਾ ਅਮਰਗੜ੍ਹ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਕਈ ਮੁਕੱਦਮਿਆਂ ਵਿੱਚ ਫਰਾਰ ਚੱਲ ਰਹੇ ਦੋਸੀ ਨੂੰ ਯੋਗੇਸ ਉਰਫ ਦੱਦੂ ਉੇਕਤ ਨੂੰ ਕਾਬੂ ਕੀਤਾ ਗਿਆ, ਜਿਸ ਦੇ ਕਬਜਾ ਵਿੱਚੋਂ ਇੱਕ ਸਫਿਵਰ ਕਾਰ, ਇੱਕ ਨਜਾਇਜ ਪਿਸਤੌਲ ਸਮੇਤ ਚਾਰ ਜਿੰਦਾ ਕਾਰਤੂਸ ਅਤੇ 300 ਨਸੀਲੀਆਂ ਗੋਲੀਆਂ ਬ੍ਰਾਮਦ ਹੋਈਆ,
Ø  ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਬਰਾਮਦ ਕੀਤੀ ਗਈ ਕਾਰ ਸਵਿਫਟ ਪਰ ਦੋਸੀ ਵੱਲੋਂ ਆਪਣੀ ਪਹਿਚਾਣ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਛਪਾਉਣ ਲਈ ਜਾਅਲੀ ਨੰਬਰ ਲਗਾਇਆ ਹੋਇਆ ਹੈ।
Ø  ਜਿਸ ਕਰਕੇ ਦੋਸੀ ਖਿਲ਼ਾਫ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾਗਿਆ ਅਤੇ ਮਿਤੀ 18.06.2026 ਨੂੰ ਦੋਸੀ ਯਗੇਸ ਕੁਮਾਰ ਉਕਤ ਨੂੰ ਗ੍ਰਿਫਤਾਰ ਕਰਕੇ ਦੋਸੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ, ਜਿਸ ਤੋਂ ਪਾਇਆ ਗਿਆ ਕਿ ਦੋਸੀ ਯੋਗੇਸ ਮੁਕੱਦਮਾ ਨੰਬਰ 63/25 (ਕਤਲ ਦਾ ਕੇਸ) ਥਾਣਾ ਸਿਟੀ ਬੁਢਲਾਢਾ ਜਿਲ੍ਹਾ ਮਾਨਸਾ ਵਿੱਚ ਲੋੜੀਂਦਾ ਹੈ, ਜਿਸ ਦੇ ਖਿਲ਼ਾਫ ਚੋਰੀ, ਲੁੱਟ-ਖੋਹ, ਅਸਲਾ ਐਕਟ ਅਤੇ ਹੋਰ ਅਪਰਾਧਿਕ ਧਰਾਵਾਂ ਤਹਿਤ ਮੁਕੱਦਮੇ ਦਰਜ ਹਨ।
Ø  ਦੋਸੀ ਯਗੇਸ ਕੁਮਾਰ ਉਕਤ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੀ ਪੁੱਛਗਿੱਛ ਤੋਂ ਕਈ ਹੋਰ ਅਹਿਮ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ।

ਦੋਸੀ ਯਗੇਸ ਕੁਮਾਰ ਉਰਫ ਦੱਦੂ ਖਿਲ਼ਾਫ ਪਹਿਲਾਂ ਦਰਜ ਮੁਕੱਦਮੇ:-
ਲ ਨੰ
ਅਨੁਮਾਨ ਮੁਕੱਦਮਾ
1.
ਮੁ:ਨੰ:31 ਮਿਤੀ 17.02.2021 ਅ/ਧ  308,341,325,323,506,148,149,201 IPC, ਥਾਣਾ ਸਿਟੀ ਸੰਗਰੂਰ।
2.
ਮੁ:ਨੰ:191 ਮਿਤੀ 19.10.2021 ਅ/ਧ 323,341,506,427,148,149,201 IPC, ਥਾਣਾ ਸਿਟੀ-1 ਸੰਗਰੂਰ।
3.
ਮੁ:ਨੰ:08 ਮਿਤੀ 18.01.2023 ਅ/ਧ 395,379-B, 473,323,120-B, 148,149,411 IPC, ਥਾਣਾ ਸਿਟੀ ਸੰਗਰੂਰ।
4.
ਮੁ:ਨੰ:94 ਮਿਤੀ 06.05.2023 ਅ/ਧ 307,459,323,506,148,149 IPC ਅਤੇ 25 Arms Act, ਥਾਣਾ ਸਿਟੀ ਸੰਗਰੂਰ।
5.
ਮੁ:ਨੰ:131 ਮਿਤੀ 22.06.2024 ਅ/ਧ 307,341,323,458,120-ਬੀ, 148,149 IPC, ਥਾਣਾ ਸਿਟੀ ਸੰਗਰੂਰ।
6.
ਮੁ:ਨੰ: 152 ਮਿਤੀ 30.8.2025 ਅ/ਧ 115(2),118(1),109(3),3(5) BNS, ਥਾਣਾ ਸਦਰਸੰਗਰੂਰ।
7.
ਮੁ:ਨੰ:63 ਮਿਤੀ 04.09.2025 ਅ/ਧ 103(1),61(2),249 BNS ਅਤੇ 25/30/54/59 Arms Act, ਥਾਣਾ ਸਿਟੀ ਬੁਢਲਾਡਾ (ਕਤਲ ਦਾ ਮਾਮਲਾ)।

ਬ੍ਰਾਮਦਗੀ:-  1.ਇੱਕ ਸਫਿਵਰ ਕਾਰ,
2. ਇੱਕ ਨਜਾਇਜ ਪਿਸ*ਤੌਲ ਸਮੇਤ ਚਾਰ ਜਿੰਦਾ ਕਾ*ਰਤੂਸ
3. ਕੁੱਲ 300 ਨਸੀਲੀਆਂ ਗੋ*ਲੀਆਂ