ਮਾਨਸਾ,22 ਨਵੰਬਰ, 2025 ਅਜ ਦੀ ਆਵਾਜ਼
Bollywood Desk: ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਨਾਲ ਨਜ਼ਦੀਕੀ 37 ਸਾਲਾਂ ਦੇ ਪੰਜਾਬੀ ਗਾਇਕ ਹਰਮਨ ਸਿੱਧੂ ਦਾ ਮਾਨਸਾ-ਪਟਿਆਲਾ ਰੋਡ ‘ਤੇ ਸੜਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ। ਗਾਇਕ ਹਰਮਨ ਸਿੱਧੂ ਮਿਸ ਪੂਜਾ ਨਾਲ ਗਾਇਕੀ ਦੇ ਪੇਪਰ ਜਾਂ ਪਿਆਰ ਦੇ ਗੀਤਾਂ ਨਾਲ ਮਿਊਜ਼ਿਕ ਇੰਡਸਟਰੀ ਵਿੱਚ ਕਾਫ਼ੀ ਪ੍ਰਸਿੱਧ ਸਨ।
ਮ੍ਰਿ/ਤਕ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਇੱਕ ਬੇਟੀ ਛੱਡ ਗਏ ਹਨ। ਉਹਨਾਂ ਦੇ ਪਿਤਾ ਦੀ ਡੇਢ ਸਾਲ ਪਹਿਲਾਂ ਮੌ/ਤ ਹੋ ਚੁੱਕੀ ਸੀ। ਹਰਮਨ ਸਿੱਧੂ ਦੀ ਮੌ/ਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਇੱਕ ਵੱਡਾ ਘਾਟਾ ਸਾਬਤ ਹੋਈ ਹੈ।














