ਹੁਸ਼ਿਆਰਪੁਰ, 9 ਅਕਤੂਬਰ 2025 AJ DI Awaaj
Punjab Desk : ਸਿਵਲ ਜੱਜ (ਸੀਨੀਅਰ ਡਵੀਜ਼ਨ) ਹੁਸ਼ਿਆਰਪੁਰ ਸੁਰੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਕਮਰਾ ਨੰ: 134, ਪਹਿਲੀ ਮੰਜ਼ਿਲ, ਬਲਾਕ ਡੀ, ਨਿਊ ਜ਼ਿਲ੍ਹਾ ਤੇ ਸੈਸ਼ਨਜ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿਖੇ ਜਨਤਕ ਸੁਵਿਧਾਵਾਂ ਦੀ ਬੋਲੀ 23 ਅਕਤੂਬਰ, 2025 ਦੀ ਬਜਾਏ ਹੁਣ 27 ਅਕਤੂਬਰ 2025 ਨੂੰ ਸਵੇਰੇ 11.30 ਵਜੇ ਸਵੇਰੇ ਹੋਣ ਜਾ ਰਹੀ ਹੈ, ਜਿਸ ਅਨੁਸਾਰ ਨਿਊ ਜੂਡੀਸ਼ਿਅਲ ਕੋਰਟ ਕੰਪਲੈਕਸ, ਮੁਕੇਰੀਆਂ ਵਿਖੇ ਸਥਿਤ ਕੰਟੀਨ ਜਨਤਕ ਸੁਵਿਧਾ ਮਿਤੀ 1 ਨਵੰਬਰ 2025 ਤੋਂ 31 ਮਾਰਚ 2026 ਤੱਕ ਠੇਕੇ ‘ਤੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵੇਰਵੇ ਸਹਿਤ ਨਿਯਮ ਅਤੇ ਸ਼ਰਤਾਂ ਕੋਰਟ ਦੀ ਵੈੱਬਸਾਈਟ https://ecourts.gov.in/














