ADGP ਵਾਈ. ਪੂਰਨ ਕੁਮਾਰ ਨੇ ਖੁਦ ਨੂੰ ਮਾਰੀ ਗੋ*ਲੀ, ਘਰ ਵਿਚੋਂ ਮਿਲੀ ਲਾ*ਸ਼

57

ਹਰਿਆਣਾ: 07 Oct 2025 AJ DI Awaaj

ਹਰਿਆਣਾ ‘ਚੋਂ ਇੱਕ ਚੌਕਾਉਣ ਵਾਲੀ ਖ਼ਬਰ ਸਾਹਮਣੀ ਆਈ ਹੈ। ਸੂਤਰਾਂ ਦੇ ਅਨੁਸਾਰ, ਰਾਜ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ADGP) ਵਾਈ. ਪੂਰਨ ਕੁਮਾਰ ਨੇ ਆਪਣੇ ਘਰ ਵਿੱਚ ਖੁਦ ਨੂੰ ਗੋ*ਲੀ ਮਾਰ ਕੇ ਆ*ਤਮ*ਹਤਿ*ਆ ਕਰ ਲਈ।

ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰ ਦਿੱਤੀ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਹਾਲਾਂਕਿ ਖੁਦ*ਕੁ*ਸ਼ੀ ਦੇ ਕਾਰਨਾਂ ਦੀ ਸਪਸ਼ਟ ਜਾਣਕਾਰੀ ਨਹੀਂ ਮਿਲੀ, ਪਰ ਅਧਿਕਾਰਤ ਤੌਰ ‘ਤੇ ਵਿਸਥਾਰ ਜਾਂਚ ਉਪਰੰਤ ਸਾਹਮਣੇ ਆਵੇਗਾ।