10 ਅਪ੍ਰੈਲ ਨੂੰ ਲੱਗਣ ਵਾਲੇ ਬਿਜਲੀ ਕੱਟ ਸਬੰਧੀ ਜ਼ਰੂਰੀ ਸੂਚਨਾ

124

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਬਰਨਾਲਾ

ਬਰਨਾਲਾ, 9 ਅਪ੍ਰੈਲ

10 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ 08-00 ਵਜੇ ਤੋਂ ਸ਼ਾਮ 2-00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇੰਜ ਪ੍ਰਦੀਪ ਸ਼ਰਮਾ ਐਸ ਡੀ ੳ ਸਬ-ਡਵੀਜਨ ਸਬ-ਅਰਬਨ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਰਨਾਲਾ ਗਰਿਡ ਤੋਂ ਚਲਦੇ 11 ਕੇ ਵੀ ਲੱਖੀ ਕਲੋਨੀ ਸ਼ਹਿਰੀ ਫੀਡਰ ਬੰਦ ਰਹੇਗਾ ਜੋ ਕਿ ਫਾਲਟ ਫਰੀ ਕਰਨ ਲਈ ਜ਼ਰੂਰੀ ਮੈਟੀਨੈਸ ਕੀਤੀ ਜਾਵੇਗੀ। ਇਸ ਲਈ ਲੱਖੀ ਕਲੋਨੀ, ਨਾਨਕਸਰ ਨਗਰ, ਭਗਤ ਸਿੰਘ ਨਗਰ, ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।