ਪੰਜਾਬਰਾਸ਼ਟਰੀਸ਼ੰਭੂ ਬਾਰਡਰ ’ਤੇ ਵਿਗੜਿਆ ਮਾਹੌਲBy Aj Di Awaaj - December 14, 2024108WhatsAppFacebookTwitterTelegramPinterestCopy URLLinkedinEmailPrint ਸ਼ੰਭੂ, 14 ਦਸੰਬਰ- ਪ੍ਰਸ਼ਾਸਨ ਵਲੋਂ ਕਿਸਾਨਾਂ ਖਿਲਾਫ਼ ਕੀਤੀ ਕਾਰਵਾਈ ਵਿਚ ਦਰਜਨਾਂ ਦੇ ਕਰੀਬ ਕਿਸਾਨ ਜ਼ਖ਼ਮੀ ਹੋ ਗਏ ਹਨ। ਫੱਟੜ ਕਿਸਾਨਾਂ ਨੂੰ ਐਂਬੂਲੈਂਸਾਂ ਰਾਹੀਂ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।