ਪੀ.ਆਰ.ਐਸ.ਸੀ. ਵਿਖੇ 21 ਦਿਨਾਂ ਦਾ ਵਿੰਟਰ ਸਕੂਲ ਪ੍ਰੋਗਰਾਮ ਦਾ ਸੰਪੰਨ

48

ਲੁਧਿਆਣਾ-ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਸਪਾਂਸਰ 21 ਦਿਨਾਂ ਲਈ ਜੀਉਸਪੈਸ਼ੀਅਲ ਸਾਇੰਸ ਐਂਡ ਟੈਕਨੋਲੋਜੀ (ਪੱਧਰ-1) ਸਲੇਸ਼ੀਅਲ ਥਿੰਕਿੰਗ ਵਿੰਟਰ ਸਕੂਲ ਟਰੇਨਿੰਗ ਪ੍ਰੋਗਰਾਮ ਪੰਜਾਬ ਰਿਮੋਟ ਸਾਇੰਸਿੰਗ ਸੈਂਟਰ, ਲੁਧਿਆਣਾ ਵਿਖੇ ਸਮਾਪਤ ਹੋਇਆ। ਜਿਸ ਵਿੱਚ ਉੱਤਰੀ ਰਾਜਾਂ ਦੇ ਯੂਨੀਵਰਸਿਟੀਆਂ ਅਤੇ ਹੋਰ ਅਦਾਰਿਆਂ ਦੇ ਪ੍ਰੋਫੈਸਰ ਅਤੇ ਪੀ.ਐਚ.ਡੀ (ਰਿਸਰਚ ਸਕਾਲਰ) ਸ਼ਾਮਲ ਹੋਏ।
ਸਮਾਪਤੀ ਸਮਾਗਮ ਲਈ ਮੁੱਖ ਮਹਿਮਾਨ ਵਜੋਂ ਡਾ. ਸ਼ੁਭਾਸ਼ ਪਾਂਡੇ, ਵਿਗਿਆਨੀ, ਐਨ.ਜੀ.ਪੀ. ਡਵੀਜ਼ਨ, ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਜੀ ਨੇ ਸਿਖਿਆਰਥੀਆਂ ਨੂੰ ਕਲਾ ਅਤੇ ਸੱਭਿਆਚਾਰ ਦੇ ਵਿਕਾਸ ਲਈ ਅੰਦਰੂਨੀ ਹੂਨਰ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਸ਼੍ਰੀ ਸ਼ਸ਼ੀ ਕਾਂਤ ਸਾਹੂ, ਸੀਨੀਅਰ ਵਿਗਿਆਨੀ ਅਤੇ ਟਰੇਨਿੰਗ ਕੋਆਰਡੀਨੇਟਰ, ਪੀ.ਆਰ.ਐਸ.ਸੀ ਨੇ ਸਾਰੇ ਟ੍ਰੇਨਰਜ਼ ਅਤੇ ਬਰਜਿੰਦਰਾ ਪਟੈਰੀਆ, ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਡਾਇਰੈਕਟਰ, ਪੰਜਾਬ ਰਿਮੋਟ ਗਿਆ।